1/8
Atam Gian (ਆਤਮ ਗਿਆਨ) by Charanjit Singh Gorkhi screenshot 0
Atam Gian (ਆਤਮ ਗਿਆਨ) by Charanjit Singh Gorkhi screenshot 1
Atam Gian (ਆਤਮ ਗਿਆਨ) by Charanjit Singh Gorkhi screenshot 2
Atam Gian (ਆਤਮ ਗਿਆਨ) by Charanjit Singh Gorkhi screenshot 3
Atam Gian (ਆਤਮ ਗਿਆਨ) by Charanjit Singh Gorkhi screenshot 4
Atam Gian (ਆਤਮ ਗਿਆਨ) by Charanjit Singh Gorkhi screenshot 5
Atam Gian (ਆਤਮ ਗਿਆਨ) by Charanjit Singh Gorkhi screenshot 6
Atam Gian (ਆਤਮ ਗਿਆਨ) by Charanjit Singh Gorkhi screenshot 7
Atam Gian (ਆਤਮ ਗਿਆਨ) by Charanjit Singh Gorkhi Icon

Atam Gian (ਆਤਮ ਗਿਆਨ) by Charanjit Singh Gorkhi

WCZ Network
Trustable Ranking IconDipercayai
1K+Muat turun
18.5MBSaiz
Android Version Icon4.4 - 4.4.4+
Versi Android
1.0.0(16-01-2021)Versi terkini
-
(0 Ulasan)
Age ratingPEGI-3
Muat turun
ButiranUlasanVersiMaklumat
1/8

Perihal Atam Gian (ਆਤਮ ਗਿਆਨ) by Charanjit Singh Gorkhi

ਜੇਕਰ ਹਰ ਦਿਨ ਸਾਧਨਾ ਕਰਨ ਦੇ ਬਾਵਜੂਦ ਵੀ ਇਸ ਦਿਸ਼ਾ ਵੱਲ ਕੋਈ ਗਤੀ ਨਹੀਂ ਹੋ ਰਹੀ, ਤਾਂ ਕਾਰਨਾਂ ਨੂੰ ਜਾਨਣ ਦੇ ਲਈ ਇਸ ਕਿਤਾਬ ਨੂੰ ਜ਼ਰੂਰ ਪੜੋ। ਜਦੋਂ ਕੋਈ ਸਾਧਕ ਸਾਧਨਾ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਬਹੁਤ ਸਾਰੇ ਸਰੀਰਕ ਅਤੇ ਮਾਨਸਿਕ ਅਨੁਭਵਾਂ ਦੇ ਵਿਚੋਂ ਦੀ ਲੰਘਣਾ ਪੈਂਦਾ ਹੈ। ਜੇਕਰ ਸਾਧਕ ਕੋਲ ਸਾਧਨਾ ਦੇ ਵਿਚ ਹੋਣ ਵਾਲੇ ਅਨੁਭਵਾਂ ਦੀ ਜਾਣਕਾਰੀ ਹੈ ਤਾਂ ਉਸ ਨੂੰ ਆਤਮ ਗਿਆਨ ਵਾਲੀ ਅਵਸਥਾ ਪ੍ਰਾਪਤ ਕਰਨ ਵਿਚ ਬਹੁਤ ਆਸਾਨੀ ਹੋ ਜਾਂਦੀ ਹੈ। ਬ੍ਰਹਮ ਗਿਆਨੀ ਅਵਸਥਾ ਵਿਚ ਪਹੁੰਚੇ ਮਨੁੱਖ ਦੇ ਮਨ ਅੰਦਰ ਆਪਣੇ ਆਪ ਚੱਲਣ ਵਾਲੇ ਵਿਚਾਰਾਂ ਦਾ ਚਿੰਤਨ ਰੁਕ ਜਾਂਦਾ ਹੈ। ਮਨ ਦੇ ਅੰਦਰ ਵਿਚਾਰਾਂ ਦੇ ਰੁਕਣ ਤੋਂ ਬਾਅਦ ਹੀ ਸੁਰਤੀ ਆਤਮ ਤੱਤ ਵਿਚ ਲੀਨ ਹੋ ਸਕਦੀ ਹੈ । ਬ੍ਰਹਮ ਗਿਆਨੀ ਅਵਸਥਾ ਤੋਂ ਭਾਵ ਹੈ ਕਿ ਜਿਸ ਮਨੁੱਖ ਦੀ ਸੁਰਤੀ ਦਾ ਸਬੰਧ ਸਥੂਲ ਸਰੀਰ (ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ) ਦੇ ਨਾਲੋਂ ਟੁੱਟ ਕੇ ਸੁਖਮ ਸਰੀਰ ਦੇ ਨਾਲ ਜੁੜ ਗਿਆ ਹੈ। ਸਾਧਨਾ ਕਰਨ ਨਾਲ ਮਨ ਰੂਪੀ ਅਗਿਆਨ ਇੰਦਰੀ ਤੋਂ ਮਨੁੱਖ ਨੂੰ ਹਮੇਸ਼ਾ ਦੇ ਲਈ ਮੁਕਤੀ ਮਿਲ ਜਾਂਦੀ ਹੈ । ਇਸ ਅਵਸਥਾ ਵਿਚ ਪਹੁੰਚਿਆ ਮਨੁੱਖ ਸੁੱਖ, ਦੁੱਖ, ਚਿੰਤਾਵਾਂ ਅਤੇ ਪਰੇਸ਼ਾਨੀਆਂ ਦੇ ਅਨੁਭਵਾਂ ਤੋਂ ਵੀ ਅੱਗੇ ਨਿਕਲ ਜਾਂਦਾ ਹੈ। ਇਸ ਤੋਂ ਅੱਗੇ ਸ਼ਬਦਾਂ ਦਾ ਕੋਈ ਜਗਤ ਨਹੀਂ ਹੈ। ਇਸ ਪਰਮ ਸੁੱਧ ਚੇਤਨ ਅਵਸਥਾ ਵਿਚ ਤੁਸੀਂ ਆਪਣੇ ਆਪ ਨੂੰ ਵੀ ਦੇਖ ਲਵੋਗੇ ਜੋ ਤੁਹਾਡਾ ਖ਼ੁਦ ਦਾ ਅਸਲੀ ਰੂਪ ਹੈ ਅਤੇ ਉਸ ਤੱਤ ਨੂੰ ਵੀ ਦੇਖ ਲਵੋਗੇ ਜੋ ਦਿਖਾਈ ਨਹੀਂ ਦੇਂਦਾ। ਜਿਸ ਦੇ ਕੇਵਲ ਦਰਸ਼ਨ ਮਾਤਰ ਕਰਨ ਦੇ ਨਾਲ ਕੀਤੇ ਕਰਮ ਰੂਪੀ ਸੰਸਕਾਰਾਂ ਦੇ ਲੇਖੇ , ਕਾਰਨ ਸਰੀਰ ਦੇ ਅੰਦਰੋਂ ਪੂਰੀ ਤਰ੍ਹਾਂ ਨਸ਼ਟ ਹੋ ਜਾਂਦੇ ਹਨ ਅਤੇ ਮਨੁੱਖ ਸਰੀਰ ਸਮੇਤ ਪਰਮਾਤਮਾ ਰੂਪੀ ਸਹਿਜ ਤੱਤ ਦੇ ਵਿਚ ਪਰਵੇਸ਼ ਕਰ ਜਾਂਦਾ ਹੈ। ਇਸ ਤੋਂ ਪਹਿਲਾਂ ਸੰਸਾਰ ਤੋਂ ਜਾਣਾ ਪਵੇ, ਵਿਚਾਰਾਂ ਮੁਕਤ ਅਵਸਥਾ ਵਿਚ ਪਰਵੇਸ਼ ਕਰਨਾ ਬਹੁਤ ਜ਼ਰੂਰੀ ਹੈ । ਇਸ ਪਰਮ ਅਵਸਥਾ ਵਿਚ ਕੀਤੇ ਅਨੁਭਵ ਨੂੰ ਤੁਹਾਡੇ ਕੋਲੋਂ ਮੌਤ ਵੀ ਨਹੀਂ ਖੋਹ ਸਕੇਗੀ। ਸੋ, ਪੂਰੀ ਸਾਧਨਾ ਨੂੰ ਜਾਨਣ ਦੇ ਲਈ ਕਿਤਾਬ ਨੂੰ ਜ਼ਰੂਰ ਪੜ੍ਹਨ ਦੀ ਕਿਰਪਾਲਤਾ ਕਰਨੀ।

ਚਰਨਜੀਤ ਸਿੰਘ ਗੋਰਖੀ

ਜੇਕਰ ਹਰ ਦਿਨ ਸਾਧਨਾ ਕਰਨ ਦੇ ਬਾਵਜੂਦ ਵੀ ਇਸ ਦਿਸ਼ਾ ਵੱਲ ਕੋਈ ਗਤੀ ਨਹੀਂ ਹੋ ਰਹੀ, ਤਾਂ ਕਾਰਨਾਂ ਨੂੰ ਜਾਨਣ ਦੇ ਲਈ ਇਸ ਕਿਤਾਬ ਨੂੰ ਜ਼ਰੂਰ ਪੜੋ. ਜਦੋਂ ਕੋਈ ਸਾਧਕ ਸਾਧਨਾ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਬਹੁਤ ਸਾਰੇ ਸਰੀਰਕ ਅਤੇ ਮਾਨਸਿਕ ਅਨੁਭਵਾਂ ਦੇ ਵਿਚੋਂ ਦੀ ਲੰਘਣਾ ਪੈਂਦਾ ਹੈ. ਜੇਕਰ ਸਾਧਕ ਕੋਲ ਸਾਧਨਾ ਦੇ ਵਿਚ ਹੋਣ ਵਾਲੇ ਅਨੁਭਵਾਂ ਦੀ ਜਾਣਕਾਰੀ ਹੈ ਤਾਂ ਉਸ ਨੂੰ ਆਤਮ ਗਿਆਨ ਵਾਲੀ ਅਵਸਥਾ ਪ੍ਰਾਪਤ ਕਰਨ ਵਿਚ ਬਹੁਤ ਆਸਾਨੀ ਹੋ ਜਾਂਦੀ ਹੈ. ਬ੍ਰਹਮ ਗਿਆਨੀ ਅਵਸਥਾ ਵਿਚ ਪਹੁੰਚੇ ਮਨੁੱਖ ਦੇ ਮਨ ਅੰਦਰ ਆਪਣੇ ਆਪ ਚੱਲਣ ਵਾਲੇ ਵਿਚਾਰਾਂ ਦਾ ਚਿੰਤਨ ਰੁਕ ਜਾਂਦਾ ਹੈ. ਮਨ ਦੇ ਅੰਦਰ ਵਿਚਾਰਾਂ ਦੇ ਰੁਕਣ ਤੋਂ ਬਾਅਦ ਹੀ ਸੁਰਤੀ ਆਤਮ ਤੱਤ ਵਿਚ ਲੀਨ ਹੋ ਸਕਦੀ ਹੈ. ਬ੍ਰਹਮ ਗਿਆਨੀ ਅਵਸਥਾ ਤੋਂ ਭਾਵ ਹੈ ਕਿ ਜਿਸ ਮਨੁੱਖ ਦੀ ਸੁਰਤੀ ਦਾ ਸਬੰਧ ਸਥੂਲ ਸਰੀਰ (ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ) ਦੇ ਨਾਲੋਂ ਟੁੱਟ ਕੇ ਸੁਖਮ ਸਰੀਰ ਦੇ ਨਾਲ ਜੁੜ ਗਿਆ ਹੈ. ਸਾਧਨਾ ਕਰਨ ਨਾਲ ਮਨ ਰੂਪੀ ਅਗਿਆਨ ਇੰਦਰੀ ਤੋਂ ਮਨੁੱਖ ਨੂੰ ਹਮੇਸ਼ਾ ਦੇ ਲਈ ਮੁਕਤੀ ਮਿਲ ਜਾਂਦੀ ਹੈ. ਇਸ ਅਵਸਥਾ ਵਿਚ ਪਹੁੰਚਿਆ ਮਨੁੱਖ ਸੁੱਖ, ਦੁੱਖ, ਚਿੰਤਾਵਾਂ ਅਤੇ ਪਰੇਸ਼ਾਨੀਆਂ ਦੇ ਅਨੁਭਵਾਂ ਤੋਂ ਵੀ ਅੱਗੇ ਨਿਕਲ ਜਾਂਦਾ ਹੈ. ਇਸ ਤੋਂ ਅੱਗੇ ਸ਼ਬਦਾਂ ਦਾ ਕੋਈ ਜਗਤ ਨਹੀਂ ਹੈ. ਇਸ ਪਰਮ ਸੁੱਧ ਚੇਤਨ ਅਵਸਥਾ ਵਿਚ ਤੁਸੀਂ ਆਪਣੇ ਆਪ ਨੂੰ ਵੀ ਦੇਖ ਲਵੋਗੇ ਜੋ ਤੁਹਾਡਾ ਖ਼ੁਦ ਦਾ ਅਸਲੀ ਰੂਪ ਹੈ ਅਤੇ ਉਸ ਤੱਤ ਨੂੰ ਵੀ ਦੇਖ ਲਵੋਗੇ ਜੋ ਦਿਖਾਈ ਨਹੀਂ ਦੇਂਦਾ. ਜਿਸ ਦੇ ਕੇਵਲ ਦਰਸ਼ਨ ਮਾਤਰ ਕਰਨ ਦੇ ਨਾਲ ਕੀਤੇ ਕਰਮ ਰੂਪੀ ਸੰਸਕਾਰਾਂ ਦੇ ਲੇਖੇ, ਕਾਰਨ ਸਰੀਰ ਦੇ ਅੰਦਰੋਂ ਪੂਰੀ ਤਰ੍ਹਾਂ ਨਸ਼ਟ ਹੋ ਜਾਂਦੇ ਹਨ ਅਤੇ ਮਨੁੱਖ ਸਰੀਰ ਸਮੇਤ ਪਰਮਾਤਮਾ ਰੂਪੀ ਸਹਿਜ ਤੱਤ ਦੇ ਵਿਚ ਪਰਵੇਸ਼ ਕਰ ਜਾਂਦਾ ਹੈ. ਇਸ ਤੋਂ ਪਹਿਲਾਂ ਸੰਸਾਰ ਤੋਂ ਜਾਣਾ ਪਵੇ, ਵਿਚਾਰਾਂ ਮੁਕਤ ਅਵਸਥਾ ਵਿਚ ਪਰਵੇਸ਼ ਕਰਨਾ ਬਹੁਤ ਜ਼ਰੂਰੀ ਹੈ. ਇਸ ਪਰਮ ਅਵਸਥਾ ਵਿਚ ਕੀਤੇ ਅਨੁਭਵ ਨੂੰ ਤੁਹਾਡੇ ਕੋਲੋਂ ਮੌਤ ਵੀ ਨਹੀਂ ਖੋਹ ਸਕੇਗੀ. ਸੋ, ਪੂਰੀ ਸਾਧਨਾ ਨੂੰ ਜਾਨਣ ਦੇ ਲਈ ਕਿਤਾਬ ਨੂੰ ਜ਼ਰੂਰ ਪੜ੍ਹਨ ਦੀ ਕਿਰਪਾਲਤਾ ਕਰਨੀ.

ਚਰਨਜੀਤ ਸਿੰਘ ਗੋਰਖੀ


Atam Gian (ਆਤਮ ਗਿਆਨ) by Charanjit Singh Gorkhi - Versi 1.0.0

(16-01-2021)
Versi lain
Apa yang baru# App Performance# MP3 Bug Fixed

Belum ada ulasan atau rating lagi! Untuk berikan ulasan yang pertama, sila

-
0 Reviews
5
4
3
2
1

Atam Gian (ਆਤਮ ਗਿਆਨ) by Charanjit Singh Gorkhi - Maklumat APK

Versi APK: 1.0.0Pakej: in.atamgian
Keserasian Android: 4.4 - 4.4.4+ (KitKat)
Pemaju:WCZ NetworkKebenaran:19
Nama: Atam Gian (ਆਤਮ ਗਿਆਨ) by Charanjit Singh GorkhiSaiz: 18.5 MBMuat turun: 2Versi : 1.0.0Tarikh Diterbitkan: 2021-01-16 09:54:44Skrin Min: SMALLCPU yang disokong:
ID Pakej: in.atamgianTandatangan SHA1: C4:55:C9:35:4C:D7:03:09:49:5A:C7:65:CE:98:18:29:F4:B9:89:33Pemaju (CN): AndroidOrganisasi (O): Google Inc.Lokasi (L): Mountain ViewNegara (C): USNegeri/Bandar (ST): CaliforniaID Pakej: in.atamgianTandatangan SHA1: C4:55:C9:35:4C:D7:03:09:49:5A:C7:65:CE:98:18:29:F4:B9:89:33Pemaju (CN): AndroidOrganisasi (O): Google Inc.Lokasi (L): Mountain ViewNegara (C): USNegeri/Bandar (ST): California

Versi Terkini Atam Gian (ਆਤਮ ਗਿਆਨ) by Charanjit Singh Gorkhi

1.0.0Trust Icon Versions
16/1/2021
2 muat turun18.5 MB Saiz
Muat turun